ਜਿੱਥੇ ਸੀ Shahrukh Khan ਦਾ ਬੇਟਾ ਉਸ Jail 'ਚੋਂ ਬਾਹਰ ਆਏ ਐਕਟਰ ਨੇ ਦੱਸੇ ਹਾਲਾਤ |OneIndia Punjabi

2023-07-14 1

ਬਿੱਗ ਬੌਸ 7 ਦੇ ਪ੍ਰਤੀਯੋਗੀ ਰਹਿ ਚੁੱਕੇ ਏਜਾਜ਼ ਖਾਨ ਨੂੰ 26 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਏਜਾਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਚ 26 ਮਹੀਨਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਏਜਾਜ਼ ਨੇ ਦੱਸਿਆ ਸੀ ਕਿ ਉਹ ਉੱਥੇ ਦੀ ਹਾਲਤ ਦੇਖ ਕੇ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਅਦਾਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ 400 ਲੋਕ ਇੱਕੋ ਟਾਇਲਟ ਦੀ ਵਰਤੋਂ ਕਰਦੇ ਸਨ, ਅਜਿਹੀਆਂ ਕਈ ਚੀਜ਼ਾਂ ਦੇਖ ਕੇ ਏਜਾਜ਼ ਦੀ ਰੂਹ ਕੰਬ ਗਈ ਸੀ। 19 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਇਹ ਅਦਾਕਾਰ ਹੁਣ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਿਹਾ ਹੈ।
.
The actor who came out of the jail where Shahrukh Khan's son was, told the situation.
.
.
.
#AjazKhan #AjazKhanInterview #punjabnews